ਮਾਂ ਟੀਹਣੀ, ਪਿਓ ਕੁਲੰਗ, ਬੱਚੇ ਨਿਕਲੇ ਰੰਗ ਬਰੰਗ

- (ਅਜੋੜ ਚੀਜ਼ਾਂ ਦੇ ਮੇਲ ਤੋਂ ਕੁਢੰਗੀਆਂ ਗੱਲਾਂ ਹੀ ਪੈਦਾ ਹੁੰਦੀਆਂ ਹਨ)

ਨਾ ਦੋਹਾਂ ਦਾ ਸੁਭਾ ਮਿਲਦਾ ਸੀ ਨਾ ਸ਼ਕਲ, ਅਕਲ, ਕੱਦ-ਕਾਠ। ਅਜੇਹੇ ਵਿਆਹ ਵਿੱਚੋਂ ਦੁੱਖ ਹੀ ਨਿਕਲਣਾ ਸੀ । ਅਖੇ ਮਾਂ ਟੀਹਣੀ, ਪਿਓ ਕੁਲੰਗ, ਬਚੇ ਨਿਕਲੇ ਰੰਗ ਬਰੰਗ'।

ਸ਼ੇਅਰ ਕਰੋ

📝 ਸੋਧ ਲਈ ਭੇਜੋ