ਮੈਂਹ ਗਾਂ ਰਵੇ ਦੀ, ਧੀ ਭੈਣ ਖਲਣੇ ਦੀ

- (ਲਾਭਦਾਇਕ ਚੀਜ਼ ਉਹੀ ਹੈ ਜੋ ਨਸਲੋਂ ਚੰਗੀ ਹੋਵੇ)

ਕੁਝ ਪਿੱਛਾ ਅੱਗਾ ਵੇਖ ਕੇ ਨੂੰਹ ਵਿਗੜਣੀ ਸੀ। ਅਖੇ ‘ਮੈਂਹ ਗਾਂ ਰਵੇ ਦੀ ਧੀ ਭੈਣ ਖਲਣੇ ਦੀ'। ਉਹਦੇ ਕੁਪੱਤ ਤੋਂ  ਦੁਖੀ ਕਿਉਂ ਹੁੰਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ