ਮੰਗਿਆ ਤਾਂ ਟੰਗਿਆ, ਪਰਨਿਆ ਤਾਂ ਗਲਿਆ, ਟਕੇ ਵੀ ਲਗੇ ਤਾਂ ਜਵਾਨ ਵੀ ਅੜਿਆ

- (ਮੰਗਣੀ ਹੋਣ ਤੇ ਬੰਦਾ ਬੱਝ ਜਾਂਦਾ ਹੈ। ਪੈਸੇ ਵੀ ਖਰਚ ਹੁੰਦੇ ਹਨ ਤੇ ਜਵਾਨ ਜਕੜਿਆ ਰਹਿੰਦਾ ਹੈ)

ਯਾਰ, ਕੰਵਾਰੇ ਸਾਂ ਬੜੀਆਂ ਮੌਜਾਂ ਸਨ । ਗ੍ਰਹਿਸਤ ਵਿੱਚ ਅਜੇਹੇ ਫਸੇ ਹਾਂ ਕਿ ਕੁਝ ਨਾ ਪੁੱਛੋ। ਅਖੇ 'ਮੰਗਿਆ ਤਾਂ ਟੰਗਿਆ, ਪਰਨਿਆ ਤਾਂ ਗਲਿਆ, ਟਕੇ ਵੀ ਲਗੇ ਤੇ ਜਵਾਨ ਵੀ ਅੜਿਆ' ਵਾਲਾ ਹਾਲ ਹੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ