ਮੰਗਤੇ ਦਾ ਮੰਗਤਾ ਵੈਰੀ

- (ਇੱਕੋ ਸ਼ਰੇਣੀ ਦੇ ਆਪਸ ਵਿੱਚ ਵੈਰ ਕਰਦੇ ਹਨ)

ਪੜ੍ਹੇ ਲਿਖੇ ਹੋਏ ਤਾਂ ਤੇਰਾ ਕੀ ਖਿਆਲ ਏ, ਉਨ੍ਹਾਂ ਉਸ ਤਰਾਂ ਉਸ ਨਾਲ ਵਰਤਾ ਨਹੀਂ ਕਰਨਾ ਸੀ। ਤੇਰਾ ਐਵੇਂ ਖਿਆਲ ਏ ਕੇ 'ਮੰਗਤੇ ਦਾ ਮੰਗਤਾ ਵੈਰੀ' ਸਿਆਣਿਆਂ ਐਵੇਂ ਨਹੀਂ ਜੇ ਆਖਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ