ਮੰਨਿਆ ਤਾਂ ਦੇਵ, ਨਹੀਂ ਤਾਂ ਪੱਥਰ

- (ਜਿਹੋ ਜਿਹਾ ਕਿਸੇ ਨੂੰ ਮੰਨੀਏ ਤਿਹੋ ਜਿਹਾ ਹੀ ਉਹ ਲਗਦਾ ਹੈ)

ਇਹ ਸੱਚ ਹੈ ਆਪਣੇ ਸਿਦਕ ਤੇ ਭਰੋਸੇ ਦਾ ਹੀ ਮਨ ਉੱਪਰ ਅਸਰ ਪੈਂਦਾ ਹੈ 'ਅਖੇ ਮੰਨਿਆ ਤਾਂ ਦੇਵ, ਨਹੀਂ ਤਾਂ ਪੱਥਰ।' ਸਭ ਗੱਲ ਆਪਣੇ ਹੀ ਸਮਝਣ ਤੇ ਮੰਨਣ ਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ