ਮਿਲਦੀ ਮਹਿੰ ਨਹੀਂ, ਲੱਤਾਂ ਕੱਟੇ ਦੀਆਂ ਭੰਨੇ

- (ਦੁੱਖ ਤਾਂ ਕੋਈ ਦੇਵੇ ਤੇ ਦੰਡ ਕਿਸੇ ਹੋਰ ਨੂੰ ਦਿੱਤਾ ਜਾਵੇ)

ਮੈਂ ਤੇਰਾ ਕੀ ਵਿਗਾੜਿਆ ਏ ਦੁਸ਼ਮਣਾ । ਦੁਖੀ ਤਾਂ ਜਨਾਨੀ ਹੱਥੋਂ ਏਂ ਤੇ ਮਿਹਣੇ ਮੈਨੂੰ ਮਾਰਨਾ ਏਂ। ਅਖੇ 'ਮਿਲਦੀ ਮਹਿੰ ਨਹੀਂ ਲੱਤਾਂ ਕੱਟੇ ਦੀਆਂ ਭੰਨੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ