ਮੀਆਂ ਮੈਨੂੰ ਜਾਣੇ ਨਾ, ਤੇ ਘੜਾ ਕਢਾਵੇ ਟੱਟੂ

- (ਜਦ ਕੋਈ ਕਿਸੇ ਦੀ ਪ੍ਰਵਾਹ ਵੀ ਨਾ ਕਰੇ ਪਰ ਉਲਟਾ ਖਾਤਰਾਂ ਕਰਾਣ ਨੂੰ ਫਿਰੇ)

ਤੇਰਾ ਤਾਂ ਉਹ ਹਾਲ ਹੈ, ਅਖੇ 'ਮੀਆਂ ਮੈਨੂੰ ਜਾਣੇ ਨਾ ਤੇ ਘੜਾ ਕਢਾਵੇ ਟੱਟੂ' ਉਹ ਨੌਕਰੀ ਤੋਂ ਕੱਢਨ ਨੂੰ ਫਿਰਦੇ ਹਨ ਤੇ ਤੂੰ ਆਖਦਾ ਹੈਂ ਮੇਰੀ ਤਰੱਕੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ