ਮੋਹਰੇ ਛੇੜੀ ਤੇ ਪਿਛੋਂ ਆਵੇ, ਵੱਛਾ ਮਾਰੇ ਦੁਧ ਦੇ ਹਾਵੇ

- (ਜੋ ਖਾਣ ਵੇਲੇ ਅੱਗੇ ਤੇ ਕੰਮ ਵੇਲੇ ਪਿੱਛੇ ਆਵੇ ਉਸ ਤੋਂ ਦੁੱਖ ਹੀ ਮਿਲਣਾ ਹੈ)

ਕੀ ਲਾਭ ਹੋਣਾ ਸੀ ਮੈਨੂੰ ਅਜਿਹੀ ਔਲਾਦ ਤੋਂ । ਅਖੇ 'ਮੋਹਰੇ ਛੇੜੀ ਤੋਂ ਪਿਛੋਂ ਆਵੇ, ਵੱਛਾ ਮਰੇ ਦੁਧ ਦੇ ਹਾਵੇ ।' ਖਾਣ ਨੂੰ ਚੰਗੇ ਭਲੇ ਹਨ ਕੰਮ ਕਰਨ ਨੂੰ ਕਹੋ ਤਾਂ ਤੂੰ ਕੌਣ ਏ ਤੇ ਮੈਂ ਕੌਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ