ਨਾ ਲੁਕਣ ਜੋਗਾ ਨਾ ਨੱਸਣ ਜੋਗਾ

- (ਜਦ ਕੋਈ ਕਿਸੇ ਅਜੇਹੀ ਔਕੜ ਵਿਚ ਫਸ ਜਾਵੇ ਜਿੱਥੋਂ ਨਿਕਲਣਾ ਔਖਾ ਹੋਵੇ)

ਰਾਜ ਕੁਮਾਰ ਬੇਬਸ ਅਤੇ ਬੇ ਪਰਵਾਹ ਐਸੀ ਆਪਦਾ ਵਿਚ ਫਸਿਆ ਕਿ 'ਨਾ ਕਿਤੇ ਨੱਸਣ ਜੋਗਾ, ਨਾ ਕਿਤੇ ਲੁਕਣ ਜੋਗਾ।' ਜ਼ਖਮੀ ਅਤੇ ਬੇਹਥਿਆਰਾ ਹੋਣ ਦੇ ਕਾਰਨ ਲੜਨ ਜੋਗਾ ਵੀ ਨਾ ਰਿਹਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ