ਇਸ ਸੜਕੇ ਚੜਿਆ ਕਦੇ ਗੁਆਚਦਾ ਨਹੀਂ। ਭੁਲੀਂ ਨਹੀਂ ਪੈਂਦਾ-ਸ਼ਾਸ਼ਤਾਂ ਦੇ ਬਨਾਂ ਵਿਚ ਕਿਤੇ ਭੀ ਨਹੀਂ ਗੁਆਚਦਾ। ਉਹ ਸੜਕ ਨਾਮ ਹੈ ਤੇ 'ਨਾਮ ਤੁਲਿ ਕਛੁ ਅਵਰੁ ਨ ਹੋਇ ॥'
ਸ਼ੇਅਰ ਕਰੋ