ਨਾਈਆਂ ਦੀ ਕੌਲੀ ਜਲਮਾਂ ਦੀ ਡੋਲੀ

- (ਹਰ ਇਕ ਦੀ ਆਪਣੀ ਚੀਜ਼ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ, ਉਸ ਨੂੰ ਪਿਆਰੀ ਹੈ)

ਤੁਸੀਂ ਮੈਨੂੰ ਮਿਹਣੇ ਕਿਉਂ ਮਾਰਦੇ ਹੋ। ਮੇਰੇ ਲਈ ਮੇਰੀ ਕੌਲੀ ਵੀ ਸ਼ਾਹੀ ਮਹਿਲਾਂ ਤੋਂ ਪਿਆਰੀ ਹੈ। 'ਨਾਈਆਂ ਦੀ ਕੌਲੀ, ਜਲਮਾਂ ਦੀ ਡੋਲੀ' ਤੁਸੀਂ ਆਪਣੀ ਵਡਿਆਈ ਘਰ ਰੱਖੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ