ਨਾਨੀ ਖਸਮ ਕੀਤਾ, ਦੋਹਤੇ ਨੂੰ ਚੱਟੀ ਪਈ

- (ਗਲਤੀ ਕਿਸੇ ਦੀ ਹੋਵੇ ਤੇ ਡੰਡ ਕੋਈ ਭਰੇ)

ਗੁਰਦਿੱਤ ਸਿੰਘ- ਤੁਸਾਡਾ ਭਰਾ ਤਾਂ ਕੁਝ ਦਵਾਲ ਨਹੀਂ, ਰਕਮ ਤੁਹਾਨੂੰ ਭਰਨੀ ਹੀ ਪੈਣੀ ਹੈ । ਇੱਥੇ ਤਾਂ 'ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ' ਵਾਲਾ ਲੇਖਾ ਹੀ ਦਿਸਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ