ਨੌਂ ਕੋਹ ਦਰਿਆ, ਤੰਬਾ ਮੋਢੇ ਤੇ

- (ਖਤਰਾ ਹਾਲੀ ਦੂਰ ਹੋਵੇ ਤੇ ਤਿਆਰੀ ਡਰ ਕੇ ਪਹਿਲਾਂ ਹੀ ਕਰ ਲਈ ਜਾਵੇ)

ਵਰਿਆਮ- ਤਾਇਆ ! ਬਰਸਾਤ ਨੂੰ ਸ਼ੁਰੂ ਹੋਣ ਵਿੱਚ ਅਜੇ ਤਾਂ ਦੋ ਮਹੀਨੇ ਪਏ ਹਨ। ਤੂੰ ਹੁਣੇ ਕੋਠਿਆਂ ਤੇ ਮਿੱਟੀ ਲਿੱਪਣੀ ਸ਼ੁਰੂ ਕਰ ਦਿੱਤੀ ਹੈ । ਤੇਰਾ ਤਾਂ ਉਹ ਹਾਲ ਹੈ ਅਖੇ 'ਨੌਂ ਕੋਹ ਦਰਿਆ ਤੰਬਾ ਮੋਢੇ ਤੇ '।

ਸ਼ੇਅਰ ਕਰੋ

📝 ਸੋਧ ਲਈ ਭੇਜੋ