ਨਾਉਂ ਮੇਰਾ ਚੁਆਤੀ ਨੀ, ਕੋਈ ਘਰ ਸੜਵਾਉ

- (ਜਦ ਕੋਈ ਇਕ ਦੂਜੇ ਨੂੰ ਲੜਾਉਣ ਵਿੱਚ ਹੀ ਲਗਾ ਰਹੇ)

ਜਾ ਨੀ ਜਾ, ਕੁਪੱਤੀ ਰੰਨ ਨਾ ਹੋਵੇ ਤੇ। ਅਖੇ 'ਨਾਉਂ ਮੇਰਾ ਚੁਆਤੀ ਨੀ, ਕੋਈ ਘਰ ਸੜਵਾਓ' ਤੂੰ ਤਾਂ ਰਾਹ ਜਾਂਦਿਆਂ ਦੇ ਗਲੇ ਪੈਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ