ਉਸ ਦੀਆਂ ਤਾਂ ਅੱਜ ਕੱਲ 'ਪੰਜੇ ਉਂਗਲਾਂ ਘਿਉ ਵਿੱਚ ਹਨ'। ਕੰਮ ਕਾਰ ਚੜ੍ਹਦੀ ਕਲਾ ਵਿੱਚ ਹੈ ਤੇ ਪੁੱਤ ਸਾਰੇ ਚੰਗੇ ਅਹੁਦਿਆਂ ਤੇ ਲੱਗੇ ਹੋਇ ਹਨ।
ਸ਼ੇਅਰ ਕਰੋ