ਪੀਹ ਮੋਈ ਪਕਾ ਮੋਈ, ਆਏ ਡੱਟੇ ਖਾ ਗਏ

- (ਮਿਹਨਤ ਤਾਂ ਕੋਈ ਕਰੇ ਪਰ ਲਾਭ ਕੋਈ ਹੋਰ ਉਠਾਵੇ)

ਵੇਖੋ ਜੀ, ਕਈ ਦਿਨਾਂ ਤੋਂ ਮੇਰੀ ਜਿੰਦ ਕੰਮ ਕਰ ਕਰਕੇ ਅੱਕ ਗਈ, ਪਰ ਇਨਾਮ ਤੁਸੀਂ ਹੋਰਨਾਂ ਨੂੰ ਦੇ ਦਿੱਤਾ । ਇਹ ਤਾਂ ਓਹੀ ਗੱਲ ਹੋਈ ਅਖੈ 'ਪੀਹ ਮੋਈ, ਪਕਾ ਮੋਈ, ਆਏ ਡੱਟੇ ਖਾ ਗਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ