ਪੀਠਾ ਦਾਰੂ ਤੇ ਮੁਨਿਆ ਜੋਗੀ

- (ਜਦ ਕਿਸੇ ਚੀਜ਼ ਦੀ ਅਸਲੀਅਤ ਲੱਭਣੀ ਔਖੀ ਜਾਪੇ)

ਉਸ ਦਾ ਮਨ ਪੀਠਾ ਦਾਰੂ ਤੇ ਮੁਨਿਆ ਜੋਗੀ ਹੈ। ਕੋਈ ਪਤਾ ਨਹੀਂ ਉਸਦਾ। ਬਾਹਰੋਂ ਭਾਵੇਂ ਸਾਧ ਜਾਪਦਾ ਹੈ ਪਰ ਮੈਨੂੰ ਤਾਂ ਬਿਲਕੁਲ ਇਤਬਾਰ ਨਹੀਂ ਉਸ ਤੇ, ਪਤਾ ਨਹੀਂ ਕਿਸ ਵੇਲੇ ਡੰਗ ਮਾਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ