ਪੀਠੇ ਦਾ ਕੀ ਪੀਹਣਾ

- (ਮੁੱਕ ਚੁਕੀ ਗੱਲ ਦਾ ਮੁੜ ਜ਼ਿਕਰ ਨਹੀਂ ਕਰਨਾ ਚਾਹੀਦਾ)

ਭਰਾ ਜੀ, 'ਪੀਠੇ ਦਾ ਕੀ ਪੀਹਣਾ' ? ਇਸ ਗੱਲ ਨੂੰ ਬੀਤਿਆਂ ਵਰ੍ਹੇ ਤੋਂ ਉਤੇ ਹੋ ਗਿਆ, ਮੁੜ ਇਸ ਨੂੰ ਛੇੜਨ ਦਾ ਕੀ ਲਾਭ ?

ਸ਼ੇਅਰ ਕਰੋ

📝 ਸੋਧ ਲਈ ਭੇਜੋ