ਪਿਤਾ ਕਾ ਜਨਮ ਕਿ ਜਾਨੈ ਪੂਤੁ

- (ਪੁੱਤਰ ਨੂੰ ਪਿਉ ਦੇ ਜਨਮ ਦਾ ਕੀ ਪਤਾ ? ਭਾਵ ਘੱਟ ਸਮਝ ਵਾਲੇ ਨੂੰ ਵੱਡੀ ਅਕਲ ਵਾਲੇ ਦੇ ਕਰਤੱਵਾਂ ਦੀ ਕੀ ਪਛਾਣ)

ਪਿਤਾ ਕਾ ਜਨਮ ਕਿ ਜਾਨੈ ਪੂਤੁ ॥
ਸਗਲ ਪਰੋਈ ਅਪਨੈ ਸੂਤਿ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ