ਪੁੱਠੀ ਪਾਕੇ ਲੇਖਾ ਪਾਇਆ ਨਾ ਚਾਚਾ ਗਿਆ, ਨਾ ਚਾਚਾ ਆਇਆ

- (ਜਿਸ ਕੰਮ ਵਿਚ ਕੋਈ ਲਾਭ ਨਾ ਹੋਵੇ)

ਮੀਆਂ ਜੀ ! ਠੇਕਾ ਤਾਂ ਖਤਮ ਹੋ ਗਿਆ, ਪਰ ਬਚਿਆ ਕੱਖ ਨਹੀਂ । ਇਤਨਾ ਕੁਝ ਕਰ ਕੇ ਵੀ ਲੇਖਾ ਉੱਥੇ ਹੀ ਰਿਹਾ। ਅਖੇ ‘ਪੁੱਠੀ ਪਾ ਕੇ ਲੇਖਾ ਪਾਇਆ, ਨਾ ਚਾਚਾ ਗਿਆ ਨਾ ਚਾਚਾ ਆਇਆ।'

ਸ਼ੇਅਰ ਕਰੋ

📝 ਸੋਧ ਲਈ ਭੇਜੋ