ਰਾਗ ਮੁੁਕ ਗਿਆ ਕਿ ਤਾਨ ਟੁੱਟ ਗਈ

- (ਚੀਜ਼ ਦੀ ਪ੍ਰਾਪਤੀ ਲਈ ਅਜੇ ਹਰ ਤਰ੍ਹਾਂ ਦਾ ਸਮਾਂ ਹੈ)

ਜਗਦੀਸ਼ ਨਹੀਂ ਯਾਰ, ਉਹਦਾ ਪਿਉ ਨਾਲ ਹੋਣਾ ਏ । ਫੇਰ ਸਹੀ ਕਿਤੇ । 'ਰਾਗ ਮੁਕ ਗਿਆ ਕਿ ਤਾਨ ਟੁੱਟ ਗਈ । ਇੱਥੇ ਈ ਕਿਸੇ ਕਾਲਜ ਵਿੱਚ ਪੜ੍ਹਦੀ ਏ ਕਿ ।

ਸ਼ੇਅਰ ਕਰੋ

📝 ਸੋਧ ਲਈ ਭੇਜੋ