ਰਬੜ ਦਾ ਫੀਤਾ, ਜਿਸ ਖਿਚਿਆ ਲੰਬਾ ਕੀਤਾ

- (ਲਾਈ ਲੱਗ ਹੋਣਾ)

ਹਰ ਕੋਈ ਜਿਵੇਂ ਚਾਹੁੰਦਾ ਹੈ ਤੈਨੂੰ ਵਰਤ ਲੈਂਦਾ ਹੈ ਇਹ ਕੀ ਹੋਇਆ ਕਿ ਬੰਦਾ ਬਣੇ, ਰਬੜ ਦਾ ਫੀਤਾ ਜਿਸ ਖਿਚਿਆ ਲੰਮਾ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ