ਰਜੇ ਕੰਮ ਨਾ ਆਉਂਦੇ, ਨਾਈ ਕੁੱਤੇ ਬਾਜ

- (ਨਾਈ, ਕੁੱਤਾ ਤੇ ਬਾਜ ਭੁੱਖਾ ਹੀ ਕੰਮ ਸਵਾਰਦਾ ਹੈ)

ਸਰਦਾਰ ਜੀ, ਤੁਸਾਂ ਤਾਂ ਨਾਈ ਨੂੰ ਰਜਾ ਰਜਾ ਵਿਗਾੜ ਦਿੱਤਾ। ਉਸ ਵੱਲੋਂ ਰਤੀ ਹੱਥ ਖਿੱਚੋ । ਸਿਆਣਿਆਂ ਦਾ ਕਹਿਣਾ ਹੈ, 'ਰੱਜੇ ਕੰਮ ਨਾ ਆਉਂਦੇ ਨਾਈ, ਕੁੱਤੇ, ਬਾਜ।'

ਸ਼ੇਅਰ ਕਰੋ

📝 ਸੋਧ ਲਈ ਭੇਜੋ