ਰੱਸੀ ਸੜ ਗਈ ਪਰ ਵਟ ਨਾ ਗਿਆ

- (ਕਾਫ਼ੀ ਨੁਕਸਾਨ ਹੋ ਜਾਣ ਤੇ ਵੀ ਜਦ ਕੋਈ ਆਪਣੀ ਹੈਂਕੜ ਨਾ ਛੱਡੇ)

ਰਾਣਾ- ਵੇਖੋ ਕਾਂਗੜੇ ਦਾ ਘੇਰਾ ਪਾਇਆਂ ਚਾਰ ਵਰ੍ਹੇ ਹੋ ਗਏ ਹਨ। ਪਰ ਸੰਸਾਰ ਚੰਦ ਦਾ ਹੰਕਾਰ ਅਜੇ ਤਕ ਮੇਚ ਨਹੀਂ ਆਇਆ। ਕੀ ਹੋਇਆ ਰੱਸੀ ਸੜ ਗਈ ਪਰ ਵਟ ਅਜੇ ਤਕ ਨੀਂ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ