ਤੈਨੂੰ ਕੰਮ ਦੇ ਨਾਂ ਮੌਤ ਪੈ ਜਾਂਦੀ ਹੈ

- (ਜਦ ਕੋਈ ਕੰਮ-ਚੋਰ ਜਾਂ ਆਲਸੀ ਆਦਮੀ ਕੰਮ ਕਰਨ ਤੋਂ ਜੀ ਚੁਰਾਵੇ)

‘ਤੈਨੂੰ ਤਾਂ ਕੰਮ ਦੇ ਨਾਂ ਮੌਤ ਪੈ ਜਾਂਦੀ ਹੈ । ਖਾਣ ਨੂੰ ਜਿੰਨਾ ਦਿਉ ਨਿਗਲ ਜਾਨਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ