ਇਸ ਦਾ ਕਾਰਨ ਬੱਸ ਇਹ ਹੈ ਕਿ ਉਸ ਅੱਲ੍ਹੜ ਕੁੜੀ ਪਾਸੋਂ ਆਪਣਾ ਕੋਈ ਭੇਦ ਖੁੱਲ ਜਾਣ ਦਾ ਉਸ ਨੂੰ ਡਰ ਸੀ । ਚਲੋ ਇਹ ਚੰਗਾ ਹੋਇਆ ਕਿ 'ਟੱਕੇ ਦੀ ਹਾਂਡੀ ਗਈ ਤੋਂ ਕੁੱਤੇ ਦੀ ਜਾਤ ਪਛਾਤੀ ਗਈ। ਨਹੀਂ ਤਾਂ ਖਬਰੇ ਕਿਹੜੇ ਕੰਡਿਆਂ ਵਿੱਚ ਘਸੀਟਦਾ ਫਿਰਨਾ ਸੀ ਮੈਂ ।
ਸ਼ੇਅਰ ਕਰੋ