ਥਾਂ ਥਾਂ ਦਾ ਪਾਣੀ ਪੀਤਾ ਹੋਇਆ ਹੈ

- (ਬੜਾ ਤਜਰਬਾਕਾਰ ਹੈ, ਬੜੇ ਦੇਸ ਗਾਹੇ ਹੋਏ ਹਨ)

ਕਾਕਾ, ਹੋ ਤੇ ਲੈ ਪਿਉ ਜੇਡਾ ਅਕਲਾਂ ਦੇਣ ਜੋਗਾ । ਤੂੰ ਉਨ੍ਹਾਂ ਦੀ ਬਰਾਬਰੀ ਕਰ ਲੈਣੀ ਏਂ ? ਉਨ੍ਹਾਂ ਸਾਰਾ ਦੇਸ਼, ਮੁਲਖ ਗਾਹ ਮਾਰਿਆ ‘ਥਾਂ ਥਾਂ ਦਾ ਪਾਣੀ ਪੀਤਾ ਹੋਇਆ ਏ' ਕਿਹੜੀ ਗੱਲ ਦਾ ਪਤਾ ਨਹੀਂ ਉਨ੍ਹਾਂ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ