ਰਖੀ-ਭੈਣ ਕੀ ਪੁੱਛਦੀ ਏਂ, ਨਿੱਕੇ ਦੇ ਪਿਉ ਦਾ ਤਾਂ ਅਖੇ 'ਠਠਿਆਰਾਂ ਦੀ ਗਾਗਰ ਚੋਂਦੀ' ਵਾਲਾ ਹਾਲ ਏ । ਘਰ ਦੇ ਕਿਸੇ ਕੰਮ ਦੀ ਪਰਵਾਹ ਨਹੀਂ ਕਰਦਾ, ਪਰ ਦੂਜਿਆਂ ਦੇ ਸੁਆਰਦਾ ਰਹਿੰਦਾ ਹੈ।
ਸ਼ੇਅਰ ਕਰੋ