ਥਿੰਧੇ ਘੜੇ ਤੇ ਪਾਣੀ

- (ਕਿਸੇ ਨੂੰ ਕਿਤਨੀ ਮਤ ਦਿੱਤੀ ਜਾਇ ਪਰ ਉਸ ਨੂੰ ਕੁੱਝ ਵੀ ਨਾ ਪੋਹ ਸਕੇ)

ਭੈਣ- ਵੀਰ ਜੀ ! ਮਾਂ ਨੇ ਇੰਨਾ ਸਮਝਾਇਆ। ਤੁਸਾਂ ਇੱਕ ਨਾ ਮੰਨੀ । ਕੀ ਸਬਬ ? ਜਿਕਰ 'ਥਿੰਧੇ ਘੜੇ ਤੇ ਪਾਣੀ ਪੈਂਦਾ ਹੈ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ