ਤਿਨ ਭਾਈ ਬਿਸ਼ਨੋ ਦੇ ਤੇ ਚੌਥਾ ਰਲ ਗਿਆ ਤੇਲੀ

- (ਜਦ ਚੀਜ਼ ਅੱਗੇ ਹੀ ਥੋੜੀ ਹੋਵੇ ਤੇ ਹੋਰ ਵੀ ਕੋਈ ਆ ਗਾਹਕ ਬਣੇ)

ਪਹਿਲਾ...ਓ ਛਡ, ਓ ਛੱਡ, ਵੱਡਾ ਸਖੀ ਦਾਤਾ । ਸਾਡਾ ਤੇ ਆਪਣਾ ਸੰਘ ਨਹੀਂ ਗਿੱਲਾ ਹੋਣਾ। ਏਸ ਸੁਰਮੇ ਦਾਣੀ ਜਿਹੀ ਨਾਲ, ਏਹਨੂੰ ਕੀ ਦੇਈਏ । ਅਖੇ ਤਿੰਨ ਭਾਈ ਬਿਸ਼ਨੋ ਦੇ ਤੇ ਚੌਥਾ ਰਲ ਗਿਆ ਤੇਲੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ