ਤੋਰ ਕੱਢਣ ਛਡਿਆ, ਮਸਾਂ ਚਾਲੇ ਹੀ ਚਲੇ

- (ਕੁਝ ਕੰਮ ਤਾਂ ਕਰੋ, ਵਿਹਲਾ ਤਾਂ ਨਾ ਬੈਠੇ)

ਮੈਂ ਕਦ ਆਖਦੀ ਹਾਂ, ਮੈਨੂੰ ਖਜ਼ਾਨਾ ਜੋੜ ਦੇਵੇ । 'ਤੋਰ ਕੱਢਣ ਛਡਿਆ, ਮਸਾਂ ਚਾਲੇ ਹੀ ਚਲੇ' ਘਰ ਦਾ ਗੁਜ਼ਾਰਾ ਤਾਂ ਤੋਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ