ਵਾਲ ਨਾਲ ਪਹਾੜ ਬਧਾ ਹੋਇਆ ਜੇ

- (ਜਦ ਕਿਸੇ ਮਾਮੂਲੀ ਚੀਜ਼ ਜਾਂ ਜਤਨ ਦੇ ਕਰਨ ਨਾਲ ਤਕੜਾ ਕੰਮ ਸਿਰੇ ਚੜ੍ਹ ਜਾਵੇ)

ਨਾ ਭਾਈ, ਇਉਂ ਨਾ ਆਖ, ਕਈ ਵਾਰੀ ਵਾਲ ਨਾਲ ਪਹਾੜ ਬੱਧਾ ਹੋਇਆ ਹੁੰਦਾ ਹੈ । ਕੀ ਜਾਣੀਏ, ਕੱਖ ਦੇ ਉਹਲੇ ਲੱਖ ਲੁਕਿਆ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ