ਵਗਦੇ ਦਰਿਆ ਵਿਚ ਭਾਂਡਾ ਭਰਿਆ ਹੀ ਜਾਂਦਾ ਹੈ

- (ਚਲਦੇ ਕੰਮ ਵਿਚੋਂ ਹਰ ਕਿਸੇ ਦਾ ਭਲਾ ਹੋ ਜਾਂਦਾ ਹੈ)

ਅੱਗੇ ਤਾਂ ਚੰਗਾ ਕਾਰੋਬਾਰ ਚਲਦਾ ਸੀ ਤੇ 'ਵਗਦੇ ਦਰਿਆ ਵਿੱਚ ਭਾਂਡਾਂ ਭਰਿਆ ਹੀ ਜਾਂਦਾ ਹੈ'। ਪਰ ਹੁਣ ਤਾਂ ਰੋਟੀ ਦੇ ਤਸੀਹੇ ਪਏ ਹੋਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ