ਵਾਹੀ ਓਹਦੀ ਜੀਹਦੇ ਘਰ ਦੇ ਢੱਗੇ

- (ਕਿਸੇ ਕੰਮ ਵਿੱਚ ਲਾਭ ਉਸਨੂੰ ਹੁੰਦਾ ਹੈ, ਜਿਹਦੀ ਰਾਸ ਜਾਂ ਕਾਰਿੰਦੇ ਆਪਣੇ ਹੋਣ)

ਜੀ ‘ਵਾਹੀ ਉਹਦੀ ਜੀਹਦੇ ਘਰ ਦੇ ਢੱਗੇ'। ਮੈਂ ਨੌਕਰਾਂ ਚਾਕਰਾਂ ਦੇ ਹਵਾਲੇ ਵਪਾਰ ਕਰ ਦਿੱਤਾ ਸੋ ਉਜੜ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ