ਵਿਚੇ ਹਾਜੀ, ਵਿਚੇ ਗਾਜ਼ੀ, ਵਿਚੇ ਚੋਰ ਉਚੱਕਾ

- (ਜਦ ਕੋਈ ਚੰਗੇ ਮੰਦੇ ਸਭ ਵਿੱਚ ਆਪਣੇ ਪਿਆਰੇ ਨੂੰ ਵੇਖੇ)

ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰੇ ਘਰ ਵਿਚ ਨੋਸ਼ਾ ਮਕਾ, ਵਿਚੇ ਹਾਜੀ, ਵਿਚੇ ਗਾਜ਼ੀ, ਵਿਚੇ ਚੋਰ ਉਚੱਕਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ