ਪੈਰਸ ਪਹੁੰਚ ਕੇ ਅਸੀਂ ਆਪਣਾ ਅਸਬਾਬ ਸੰਭਾਲ ਰਹੇ ਸਾਂ ਕਿ ਅੰਗਰੇਜ਼ ਕੁੜੀ, ਪਤਾ ਨਹੀਂ ਕਿੱਧਰ ਪੱਤਰਾ ਵਾਚ ਗਈ । ਮੇਰਾ ਮੂਰਖ ਤੇ ਹਿੰਦੁਸਤਾਨ ਦਾ ਪਾਖੰਡੀ ਮਨ ਕਹਿਣ ਲੱਗਾ 'ਯਾਰੀ ਨਾ ਹੋਈ ਇਹ ਤਾਂ ਛੋਲਿਆਂ ਦਾ ਵੱਢ ਹੋਇਆ।'
ਸ਼ੇਅਰ ਕਰੋ