ਲਾ ਕੇ ਦੋਸਤੀਆਂ ਸੱਥ ਵਿਚਾਲੇ ਬਹਿੰਦਾ

ਕਿੱਕਰ ਵੱਢੀ ਤਾਂ ਕੁਛ ਨਾ ਬਣਾਇਆ,
ਤੂਤ ਵੱਢੇ ਤੋਂ ਲਹਿੰਗਾ।
ਨੀ ਲਾ ਕੇ ਦੋਸਤੀਆਂ,
ਸੱਥ ਵਿਚਾਲੇ ਬਹਿੰਦਾ।

ਸ਼ੇਅਰ ਕਰੋ  

📝 ਸੋਧ ਲਈ ਭੇਜੋ