ਲਹਿੰਗਾ ਭਾਬੋ ਦਾ ਚੱਕ ਲਿਆ ਸ਼ੌਕੀਨਾਂ

ਸਾਉਣ ਮਹੀਨੇ ਮੀਂਹ ਨਹੀਂ ਪੈਂਦਾ,
ਲੋਕੀਂ ਘੜਨ ਸਕੀਮਾਂ।
ਮੌਲੇ ਤਾਂ ਹੁਣ ਹਲ਼ ਵਾਹੁਣੋਂ ਹਟਗੇ,
ਗੱਭਰੂ ਲੱਗਗੇ ਫੀਮਾਂ।
ਤੀਵੀਆਂ ਨੱਚਣੋਂ ਰਹਿ ਗਈਆਂ,
ਢਿੱਡ ਹੋ ਜਾਂਦੇ ਬੀਨਾਂ।
ਲਹਿੰਗਾ ਭਾਬੋ ਦਾ,
ਚੱਕ ਲਿਆ ਦਿਓਰ ਸ਼ਕੀਨਾਂ।

ਸ਼ੇਅਰ ਕਰੋ  

📝 ਸੋਧ ਲਈ ਭੇਜੋ