ਮੈਂ ਕਰਾਂ ਵਡਿਆਈਆਂ ਸਹੁਰੇ ਨੰਗ

ਸਹੁਰੇ ਮੇਰੇ ਨੇ ਜੁੱਤੀ ਭੇਜੀ,
ਉਹ ਵੀ ਮੇਰੇ ਤੰਗ।
ਨੀ ਮੈਂ ਕਰਾਂ ਵਡਿਆਈਆਂ,
ਸਹੁਰੇ ਮੇਰੇ ਨੰਗ।

ਸ਼ੇਅਰ ਕਰੋ  

📝 ਸੋਧ ਲਈ ਭੇਜੋ