ਮੈਂ ਰੁੱਸੀ ਕਦੇ ਨਾ ਮੰਨਾਂ

ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ ਜਾਲਮਾਂ।
ਵੇ ਮੈਂ ਰੁੱਸੀ ਕਦੇ ਨਾ ਮੰਨਾਂ ਜਾਲਮਾਂ।
ਵੇ ਮੈਂ ਰੁੱਸੀ ….

ਸ਼ੇਅਰ ਕਰੋ  

📝 ਸੋਧ ਲਈ ਭੇਜੋ