ਤਰ ਵੇ ਤਰ ਵੇ ਤਰ ਵੇ, ਮੇਰਾ ਮਾਝੇ ਸਾਕ ਨਾ ਕਰ ਵੇ। ਮਾਝੇ ਦੇ ਜੱਟ ਬੁਰੇ ਸੁਣੀਦੇ, ਊਠਾਂ ਨੂੰ ਪਾਉਂਦੇ ਖਲ਼ ਵੇ। ਖਲ਼ ਤਾਂ ਮੈਥੋਂ ਕੁੱਟੀ ਨਾ ਜਾਵੇ, ਗੁੱਤੋਂ ਲੈਂਦੇ ਫੜ੍ਹ ਵੇ। ਮੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਵੇ। ਮੇਰਾ ਉੱਡੇ ਡੋਰੀਆ…