ਸਹੁਰੇ ਸਹੁਰੇ ਨਾ ਕਰਿਆ ਕਰ ਨੀ, ਵੇਖ ਸਹੁਰੇ ਘਰ ਜਾ ਕੇ। ਪਹਿਲਾਂ ਦਿੰਦੇ ਖੰਡ ਦੀਆਂ ਚਾਹਾਂ, ਫੇਰ ਦਿੰਦੇ ਗੁੜ ਪਾ ਕੇ। ਨੀ ਰੰਗ ਬਦਲ ਗਿਆ, ਦੋ ਦਿਨ ਸਹੁਰੇ ਜਾ ਕੇ। ਨੀ ਰੰਗ ਬਦਲ ਗਿਆ...