ਮਰ ਗਿਆ ਯਾਰ ਤਿਹਾਇਆ

ਚੱਕ ਲਿਆ ਟੋਕਰਾ ਚੱਲ ਪਈ ਖੇਤ ਨੂੰ,
ਮੈਂ ਵੀ ਮਗਰੇ ਆਇਆ।
ਵੱਟਾਂ ਖੇਤ ਸਾਰੇ ਫਿਰ ਗਿਆ,
ਤੇਰਾ ਮਨ੍ਹਾਂ ਨਾ ਥਿਆਇਆ।
ਪਾਣੀ ਪਿਆ ਪਤਲੋ,
ਮਰ ਗਿਆ ਯਾਰ ਤਿਹਾਇਆ।

ਸ਼ੇਅਰ ਕਰੋ  

📝 ਸੋਧ ਲਈ ਭੇਜੋ