ਅਜਮੇਰ ਰੋਡੇ (1940-) ਦਾ ਜਨਮ ਭਾਰਤੀ ਪੰਜਾਬ ਦੇ ਪਿੰਡ ਰੋਡੇ ਵਿੱਚ ਹੋਇਆ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਕੈਨੇਡੀਅਨ ਪੰਜਾਬੀ ਲੇਖਕ ਹਨ ਜੋ ਕਵਿਤਾ, ਨਾਟਕ, ਤੇ ਵਾਰਤਕ ਲਿਖਦੇ ਹਨ ਅਤੇ ਅਨੁਵਾਦਕ ਵੀ ਹਨ ।...