ਅਨਿਲ ਆਦਮ ਬਹੁਤ ਪਿਆਰਾ ਸ਼ਾਇਰ ਸੀ। ਅਨਿਲ ਆਦਮ ਦਾ ਜਨਮ ਬਟਾਲੇ ਹੋਇਆ ਤੇ ਉਸਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਪੰਜਤਾਲੀ ਵਰ੍ਹੇ ਫ਼ੀਰੋਜ਼ਪੁਰ ਗੁਜਾਰੇ।...