ਹਰਪਾਲ ਸਿੰਘ ਪੰਨੂ

ਹਰਪਾਲ ਸਿੰਘ ਪੰਨੂ

  • ਜਨਮ20/06/1953 -
  • ਸਥਾਨਪਟਿਆਲਾ, ਪੰਜਾਬ
  • ਸ਼ੈਲੀਇਤਿਹਾਸਕਾਰ, ਲੇਖਕ
  • ਅਵਾਰਡਬਾਬਾ ਬੰਦਾ ਸਿੰਘ ਐਵਾਰਡ, ਭਾਈ ਕਾਹਨ ਸਿੰਘ ਨਾਭਾ ਐਵਾਰਡ, ਸ਼੍ਰੋਮਣੀ ਪੰਜਾਬੀ ਸਾਹਿਤਕਾਰ(ਪੰਜਾਬ ਸਰਕਾਰ) 2016

ਹਰਪਾਲ ਸਿੰਘ ਪੰਨੂ ਦਾ ਜਨਮ 20 ਜੂਨ 1953 ਨੂੰ ਪਿੰਡ ਘੱਗਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਸ: ਰਣ ਸਿੰਘ ਅਤੇ ਮਾਤਾ ਦਾ ਨਾਮ ਰਾਏ ਕੌਰ ਹੈ। ਹਰਪਾਲ ਸਿੰਘ 1980 ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਅਤੇ 1983 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ 1975 ਵਿੱਚ ਗੁਰਮਤਿ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ ਅਤੇ 1977 ਵਿੱਚ ਐਮ.ਏ. ਧਾਰਮਿਕ ਅਧਿਐਨ ਪਾਸ ਕਰਕੇ ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਫਿਰ ਉਨ੍ਹਾਂ ਨੇ ਐਮ.ਫਿਲ ਕੀਤੀ ਅਤੇ 1988 ਵਿੱਚ ਸਿੱਖ ਸਟੱਡੀਜ਼ ਵਿੱਚ ਪੀ.ਐਚ.ਡੀ. ਕੀਤੀ।...

ਹੋਰ ਦੇਖੋ
ਕਿਤਾਬਾਂ