ਮੈਕਸਿਮ ਗੋਰਕੀ ਇੱਕ ਰੂਸੀ ਸੋਵੀਅਤ ਲੇਖਕ ਅਤੇ ਸਮਾਜਵਾਦ ਦਾ ਸਮਰਥਕ ਸੀ। ਉਸ ਨੂੰ ਸਾਹਿਤ ਦੇ ਨੋਬਲ ਪੁਰਸਕਾਰ ਲਈ ਪੰਜ ਵਾਰ ਨਾਮਜ਼ਦ ਕੀਤਾ ਗਿਆ ਸੀ। ਇੱਕ ਲੇਖਕ ਵਜੋਂ ਆਪਣੀ ਸਫਲਤਾ ਤੋਂ ਪਹਿਲਾਂ, ਉਸਨੇ ਰੂਸ ਵਿੱਚ ਵਿਆਪਕ ਤੌਰ 'ਤੇ ਯਾਤਰਾ ਕੀਤੀ ਅਤੇ ਅਕਸਰ ਨੌਕਰੀਆਂ ਬਦਲਦਾ ਰਿਹਾ ਤੇ ਅਨੁਭਵ ਇਕੱਠੇ ਕਰਦਾ ਗਿਆ ਜਿਨ੍ਹਾਂ ਨੇ ਬਾਅਦ ਵਿੱਚ ਉਸਦੀ ਲਿਖਤ ਨੂੰ ਪ੍ਰਭਾਵਿਤ ਕੀਤਾ।
ਗੋਰਕੀ ਉੱਭਰ ਰਹੀ ਮਾਰਕਸਵਾਦੀ ਸਮਾਜਵਾਦੀ ਲਹਿਰ ਵਿੱਚ ਵੀ ਸਰਗਰਮ ਰਿਹਾ ਅਤੇ ਬਾਅਦ ਵਿੱਚ ਉਸਨੇ ਬੋਲਸ਼ੇਵਿਕਾਂ ਦਾ ਸਮਰਥਨ ਕੀਤਾ। ਪਹਿਲੇ ਵਿਸ਼ਵ ਯੁੱਧ ਦੌਰਾਨ, ਗੋਰਕੀ ਨੇ ਸ਼ਾਂਤੀਵਾਦ ਅਤੇ ਅੰਤਰਰਾਸ਼ਟਰੀਵਾਦ ਅਤੇ ਯੁੱਧ-ਵਿਰੋਧੀ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ।...
ਹੋਰ ਦੇਖੋ