ਸਾਬਿਰ ਅਲੀ ਸਾਬਿਰ ਲਾਹੌਰ ਦੇ ਪਿੰਡ ਪੰਡੋਕੀ ਦਾ ਰਹਿਣ ਵਾਲਾ ਹੈ। ਉਸ ਦੀ ਕਵਿਤਾ ਪ੍ਰਤੀਰੋਧ ਦੀ ਕਵਿਤਾ ਹੈ ਜੋ ਸਮਾਜ ਦੇ ਸ਼ੋਸ਼ਣਕਾਰੀ ਸਮਾਜਿਕ-ਰਾਜਨੀਤਿਕ ਢਾਂਚੇ ਨੂੰ ਉਜਾਗਰ ਕਰਦੀ ਹੈ।...