ਸਵਰਾਜਬੀਰ ਸਿੰਘ ਇੱਕ ਭਾਰਤੀ ਪੰਜਾਬੀ ਨਾਟਕਕਾਰ, ਕਵੀ ਅਤੇ ਸੰਪਾਦਕ ਹੈ। ਉਨ੍ਹਾਂ ਨੂੰ ਉਸਦੇ ਨਾਟਕ ਮੱਸਿਆ ਦੀ ਰਾਤ (2016) ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ।...