ਤਾਹਿਰਾ ਸਰਾ ਦਾ ਜਨਮ 17 ਜੁਲਾਈ 1978 ਨੂੰ ਸ਼ੇਖੂਪੁਰਾ, ਪਾਕਿਸਤਾਨ ਵਿੱਚ ਹੋਇਆ। ਉਹ ਪੰਜਾਬੀ ਕਵਿਤਰੀ ਹੈ। ਉਨ੍ਹਾਂ ਦੀ ਪ੍ਰਮੁੱਖ ਰਚਨਾ ਸ਼ੀਸ਼ਾ ਬਹੁਤ ਪ੍ਰਸਿੱਧ ਹੈ। ਇੱਕ ਕਵੀ ਹੋਣ ਦੇ ਨਾਲ, ਉਹ ਇੱਕ ਸਮਾਜ ਸੇਵੀ ਵੀ ਹਨ ਕਿਉਂਕਿ ਉਨ੍ਹਾਂ ਨੇ ਪੇਂਡੂ ਔਰਤਾਂ ਦੀ ਭਲਾਈ ਲਈ ਤ੍ਰਿੰਜਣ ਵੈਲਫੇਅਰ ਸੰਸਥਾ ਦੀ ਸਥਾਪਨਾ ਕੀਤੀ ਹੈ।...
ਹੋਰ ਦੇਖੋ